ਕਮਤਾ
kamataa/kamatā

ਪਰਿਭਾਸ਼ਾ

ਸੰਗ੍ਯਾ- ਨ੍ਯੂਨਤਾ. ਕਮੀ. ਘਾਟਾ. ਹੇਠੀ. "ਕਿਮ ਕਮਤਾ ਅਪਨੀ ਚਹੈ." (ਗੁਪ੍ਰਸੂ) ੨. ਵਿ- ਕਮਾਇਆ. ਦੇਖੋ, ਕਮੱਤਾ. "ਸੋ ਡਰੈ ਜਿਨਿ ਪਾਪ ਕਮਤੇ." (ਬਿਹਾ ਛੰਤ ਮਃ ੪)
ਸਰੋਤ: ਮਹਾਨਕੋਸ਼