ਪਰਿਭਾਸ਼ਾ
ਸੰ. कर्मरङ्ग ਕਰ੍ਮਰੰਗ. ਸੰਗ੍ਯਾ- ਇੱਕ ਬਿਰਛ, ਜਿਸ ਨੂੰ ਫਾਂਕਦਾਰ ਖੱਟੇ ਫਲ ਲਗਦੇ ਹਨ, ਜੋ ਅਚਾਰ ਅਤੇ ਚਟਨੀ ਵਿੱਚ ਵਰਤੀਦੇ ਹਨ. ਇਸ ਦੇ ਫਲ ਅਤੇ ਜੜ ਨੂੰ ਕਈ ਦਵਾਈਆਂ ਵਿੱਚ ਭੀ ਵਰਤੀਦਾ ਹੈ. L. Averrhoa Carambala.
ਸਰੋਤ: ਮਹਾਨਕੋਸ਼
ਸ਼ਾਹਮੁਖੀ : کمرکھ
ਅੰਗਰੇਜ਼ੀ ਵਿੱਚ ਅਰਥ
name of a tree and its fruit, Averrhoa carambola; cambric
ਸਰੋਤ: ਪੰਜਾਬੀ ਸ਼ਬਦਕੋਸ਼
KAMRAKH
ਅੰਗਰੇਜ਼ੀ ਵਿੱਚ ਅਰਥ2
s. f, Cambric, muslin.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ