ਕਮਸਰੇਟ
kamasarayta/kamasarēta

ਪਰਿਭਾਸ਼ਾ

ਅੰ. Commissariat. ਸੰਗ੍ਯਾ- ਫ਼ੌਜ ਦਾ ਮੋਦੀਖ਼ਾਨਾ. ਰਸਦ ਰਸਾਨੀ ਮਹਿਕਮਾ.
ਸਰੋਤ: ਮਹਾਨਕੋਸ਼