ਕਮੀਆ
kameeaa/kamīā

ਪਰਿਭਾਸ਼ਾ

ਨੂ੍ਯਨਤਾ. ਘਾਟਾ. ਕਮੀ। ੨. ਕਮੀ ਹੈ. "ਤਿਸੁ- ਜਨ ਕੋ ਕਹੁ ਕਾਕੀ ਕਮੀਆ?" (ਗਉ ਮਃ ੫)
ਸਰੋਤ: ਮਹਾਨਕੋਸ਼