ਕਰਗਹ
karagaha/karagaha

ਪਰਿਭਾਸ਼ਾ

ਜੁਲਾਹੇ ਦਾ ਕਰਘਾ. ਕੰਘੀ. ਜਿਸ ਵਿੱਚ ਤਾਣੀ ਫਸਾਈ ਹੋਈ ਹੁੰਦੀ ਹੈ। ੨. ਫ਼ਾ. [کارگاہ] ਕਰਗਾਹ ਅਥਵਾ ਕਾਰਗਾਹ. ਸੰਗ੍ਯਾ- ਕਾਰਖ਼ਾਨਾ. "ਧਰਨਿ ਅਕਾਸ ਕੀ ਕਰਗਹ ਬਨਾਈ." (ਆਸਾ ਕਬੀਰ)
ਸਰੋਤ: ਮਹਾਨਕੋਸ਼