ਕਰਗੀਰੀ
karageeree/karagīrī

ਪਰਿਭਾਸ਼ਾ

ਸੰਗ੍ਯਾ- ਦਸ੍ਤਗੀਰੀ. "ਕ੍ਯੋਂ ਨ ਕਰੋਂ ਸਿੱਖਨ ਕਰਗੀਰੀ?" (ਗੁਪ੍ਰਸੂ)
ਸਰੋਤ: ਮਹਾਨਕੋਸ਼