ਕਰਘਾ
karaghaa/karaghā

ਪਰਿਭਾਸ਼ਾ

ਦੇਖੋ, ਕਰਗਹ ੧.। ੨. ਤੱਕੜੀ ਦੇ ਛਾਬੇ ਨਾਲ ਬੱਧੀ ਰੱਸੀਆਂ। ੩. ਡੰਡੀ ਵਿੱਚ ਪਾਇਆ ਡੋਰਾ, ਜੋ ਹੱਥ ਵਿੱਚ ਫੜਕੇ ਤੱਕੜੀ ਉਠਾਈ ਜਾਂਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کرگھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

weaver's loom, handloom
ਸਰੋਤ: ਪੰਜਾਬੀ ਸ਼ਬਦਕੋਸ਼