ਕਰਣਕਾਰਨ
karanakaarana/karanakārana

ਪਰਿਭਾਸ਼ਾ

ਦੇਖੋ, ਕਰਣਕਰੇਣ. "ਕਰਣਕਾਰਣ ਸਮਰਥੁ ਹੈ." (ਵਾਰ ਮਾਝ ਮਃ ੨) ੨. ਸਾਖ੍ਯਾਤ ਅਤੇ ਪਰੰਪਰਾ ਕਾਰਣ। ੩. ਸਾਧਨ ਦਾ ਕਾਰਣ.
ਸਰੋਤ: ਮਹਾਨਕੋਸ਼