ਕਰਣਦੈਵ
karanathaiva/karanadhaiva

ਪਰਿਭਾਸ਼ਾ

ਦੇਵ (ਪ੍ਰਤਾਪੀ) ਕਰਣ. ਸੂਰਜ ਦਾ ਪੁਤ੍ਰ, ਕਰਣ. "ਕਰਣਦੇਵ ਪ੍ਰਮਾਨ ਲਉ ਅਰਿ ਜੀਤਕੈ ਬਹੁ ਸਾਜ." (ਗ੍ਯਾਨ) ਪ੍ਰਤਾਪੀ ਕਰਣ ਦੀ ਤਰਾਂ ਅਰਿ ਜੀਤਕੈ.
ਸਰੋਤ: ਮਹਾਨਕੋਸ਼