ਕਰਣਧਾਰ
karanathhaara/karanadhhāra

ਪਰਿਭਾਸ਼ਾ

ਸੰਗ੍ਯਾ- ਮਲਾਹ. ਨਾਵਕ. ਕਰ੍‍ਣ (ਪਤਵਾਰ) ਧਾਰਣ ਵਾਲਾ. ਜੋ ਪਤਵਾਰ ਘੁਮਾਕੇ ਨੌਕਾ ਨੂੰ ਸੱਜੇ ਖੱਬੇ ਕਰਦਾ ਹੈ. ਦੇਖੋ, ਪਤਵਾਰ.
ਸਰੋਤ: ਮਹਾਨਕੋਸ਼