ਕਰਣਹਾਰੁ
karanahaaru/karanahāru

ਪਰਿਭਾਸ਼ਾ

ਵਿ- ਕਰਤਾ. ਕਰਨ ਵਾਲਾ. ਕਰਤਾਰ. "ਕਰਣਹਾਰ ਪ੍ਰਭੁ ਹਿਰਦੈ ਵੂਠਾ." (ਰਾਮ ਮਃ ੫) "ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ." (ਬਿਲਾ ਮਃ ੫)
ਸਰੋਤ: ਮਹਾਨਕੋਸ਼