ਕਰਣਾਟਕ
karanaataka/karanātaka

ਪਰਿਭਾਸ਼ਾ

ਸੰਗ੍ਯਾ- ਮੈਸੂਰ ਦੇ ਆਸ ਪਾਸ ਦਾ ਦੇਸ਼। ੨. ਕਰਣਾਟ ਦੇਸ਼ ਦੀ ਬੋਲੀ.
ਸਰੋਤ: ਮਹਾਨਕੋਸ਼