ਕਰਣਾਮੈ
karanaamai/karanāmai

ਪਰਿਭਾਸ਼ਾ

ਵਿ- ਕਰੁਣਾਮਯ. ਬਹੁਤੀ ਕ੍ਰਿਪਾਵਾਲਾ. ਕ੍ਰਿਪਾਰੂਪ. ਮਿਹਰਬਾਨ. "ਕਰਤਾਰ ਕਰਣਾਮੈ ਦੀਨ ਬੇਨਤੀ ਕਰੈ." (ਸੁਖਮਨੀ)
ਸਰੋਤ: ਮਹਾਨਕੋਸ਼