ਕਰਣੈ
karanai/karanai

ਪਰਿਭਾਸ਼ਾ

ਕਰਣ ਯੋਗ ਦਾ. "ਕਰਤੇ ਕੈ ਕਰਣੈ ਨਾਹੀ ਸੁਮਾਰੁ." (ਜਪੁ) ਕਰਤਾਰ ਦੇ ਕਰਤੱਬਾਂ ਦਾ ਅੰਤ ਨਹੀਂ.
ਸਰੋਤ: ਮਹਾਨਕੋਸ਼