ਕਰਣੰਤ
karananta/karananta

ਪਰਿਭਾਸ਼ਾ

ਸੰ. करात्ति् ਕਰਣ (ਕੰਨ) ਅੰਤ (ਤੀਕ). ੨. ਕੰਨ ਦਾ ਅੰਤ. ਕੰਨ ਦਾ ਉੱਪਰਲਾ ਸਿਰਾ. "ਸਾਫ ਸਮਸੁ ਕੇ ਕਚ ਬਿਚ ਚੀਰੇ। ਦਿਸਿ ਦੋਨੋ ਕਰਣੰਤ ਉਚੀਰੇ." (ਗੁਪ੍ਰਸੂ) ਦਾੜ੍ਹੀ ਦੇ ਕੇਸ਼ ਵਿਚਾਲਿਓਂ ਚੀਰਕੇ ਦੋਹਾਂ ਕੰਨਾਂ ਪੁਰ ਉੱਚੇ ਲਪੇਟ ਲਏ.
ਸਰੋਤ: ਮਹਾਨਕੋਸ਼