ਕਰਤਨ
karatana/karatana

ਪਰਿਭਾਸ਼ਾ

ਸੰ. कर्तन ਕਰ੍‍ਤਨ. ਸੰਗ੍ਯਾ- ਕੱਟਣਾ। ੨. ਸੂਤ ਕੱਤਣਾ। ੩. ਕਰਣ ਵਾਲਿਆਂ. ਕਰਤਿਆਂ. "ਕਰਤਨ ਮਹਿ ਤੂੰ ਕਰਤਾ ਕਹੀਅਹਿ." (ਗੂਜ ਅਃ ਮਃ ੫)
ਸਰੋਤ: ਮਹਾਨਕੋਸ਼