ਕਰਤਬ
karataba/karataba

ਪਰਿਭਾਸ਼ਾ

ਸੰ. कर्तव्य ਕਰ੍‍ਤਵ੍ਯ. ਵਿ- ਕਰਣ ਯੋਗ੍ਯ. ਕਰਣ ਲਾਇਕ਼. "ਸਰਬ ਕਰਤਬ ਮਮੰਕਰਤਾ." (ਸਹਸ ਮਃ ੫) "ਤਿਸ ਕੇ ਕਰਤਬ ਬਿਰਥੇ ਜਾਤ." (ਸੁਖਮਨੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کرتب

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

feat, performance or show of skill; jugglery; acrobatics; see ਕਰਤੱਵ
ਸਰੋਤ: ਪੰਜਾਬੀ ਸ਼ਬਦਕੋਸ਼

KARTAB

ਅੰਗਰੇਜ਼ੀ ਵਿੱਚ ਅਰਥ2

s. m, n act, a deed, a business; skill, art; experiments; jugglery, sleight of hand, rope dancing:—kartab wakháuṉá, v. a. To show great skill.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ