ਕਰਤਾਰ ਚਿੱਤ ਆਵੇ
karataar chit aavay/karatār chit āvē

ਪਰਿਭਾਸ਼ਾ

ਵਾ- ਸਤਿਗੁਰੂ ਨਾਨਕ ਦੇਵ ਦਾ ਆਸ਼ੀਰਵਾਦ. ਜਦ ਕੋਈ ਜਗਤਗੁਰੂ ਨੂੰ ਪ੍ਰਣਾਮ ਕਰਦਾ ਸੀ, ਤਦ ਇਹ ਵਾਕ ਉਚਾਰਦੇ ਸਨ.
ਸਰੋਤ: ਮਹਾਨਕੋਸ਼