ਕਰਦ
karatha/karadha

ਪਰਿਭਾਸ਼ਾ

ਵਿ- ਕਰ (ਟੈਕਸ) ਦੇਣ ਵਾਲਾ. ਮਹਿਸੂਲ ਅਦਾ ਕਰਨ ਵਾਲਾ। ੨. ਹੱਥ ਦੇਣ ਵਾਲਾ. ਸਹਾਰਾ ਦੇਣ ਵਾਲਾ। ੩. ਸੰ. कर्द ਕਰ੍‍ਦ. ਚਿੱਕੜ. ਕੀਚ। ੪. ਫ਼ਾ. [کرد] ਕੀਤਾ. ਕਰਿਆ। ੫. ਫ਼ਾ. [کارد] ਕਾਰਦ. ਛੁਰੀ. ਕ੍ਰਿਪਾਣ। ੬. ਭਾਈ ਸੰਤੋਖ ਸਿੰਘ ਨੇ ਲਿਖਿਆ ਹੈ- "ਨਿਜ ਕਰਤੇ ਸਤਿਗੁਰੁ ਕੋ ਦਈ। ਯਾਂਤੇ ਕਰਦ ਨਾਮ ਵਿਦਤਈ." (ਗੁਪ੍ਰਸੂ) ਪਰ ਇਹ ਵ੍ਯੁਤਪੱਤੀ ਨਿਰਮੂਲ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کرد

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

kitchen knife, knife with fixed blade; small, symbolic sword, snickersnee
ਸਰੋਤ: ਪੰਜਾਬੀ ਸ਼ਬਦਕੋਸ਼

KARD

ਅੰਗਰੇਜ਼ੀ ਵਿੱਚ ਅਰਥ2

s. f, knife, the blade of which remains fixed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ