ਕਰਦਲ
karathala/karadhala

ਪਰਿਭਾਸ਼ਾ

ਕ੍ਰੰਦਨ. ਪੁਕਾਰਨਾ. ਚਿੱਲਾਨਾ। ੨. ਕ੍ਰਿਤ ਦਲ. ਦਲਨ ਕੀਤਾ। ੩. ਸੰ. कृदर- ਕ੍ਰਿਦਰ. ਘਰ. ਗ੍ਰਿਹ। ੪. ਉਦਰ. ਪੇਟ। ੫. ਦੇਖੋ, ਦਲ ੪.
ਸਰੋਤ: ਮਹਾਨਕੋਸ਼