ਕਰਨਫੂਲ
karanadhoola/karanaphūla

ਪਰਿਭਾਸ਼ਾ

ਸੰਗ੍ਯਾ- ਕੰਨਾ ਦਾ ਗਹਿਣਾ, ਜੋ ਫੁੱਲ ਦੀ ਸ਼ਕਲ ਦਾ ਹੁੰਦਾ ਹੈ.
ਸਰੋਤ: ਮਹਾਨਕੋਸ਼