ਕਰਨੀਨਾਮਾ
karaneenaamaa/karanīnāmā

ਪਰਿਭਾਸ਼ਾ

ਸਤਿਗੁਰੂ ਨਾਨਕ ਦੇਵ ਜੀ ਦੀ ਕਾਜੀ ਰੁਕਨੁੱਦੀਨ ਨਾਲ ਜੋ ਗੋਸਟਿ ਹੋਈ ਹੈ, ਉਸ ਦਾ ਦੂਜਾ ਨਾਉਂ "ਕਰਨੀਨਾਮਾ" ਹੈ.
ਸਰੋਤ: ਮਹਾਨਕੋਸ਼