ਕਰਪਫਾ
karapadhaa/karapaphā

ਪਰਿਭਾਸ਼ਾ

ਕਰੀ ਹੈ. ਕੀਤੀ ਹੈ। ੨. ਕਰਦੇ ਹਨ। ੩. ਪ੍ਰਫੁੱਲਿਤ ਕਰ. "ਜਪਿ ਸੋਭਾ ਗੁਰਮੁਖਿ ਕਰਪਫਾ." (ਪ੍ਰਭਾ ਮਃ ੪)
ਸਰੋਤ: ਮਹਾਨਕੋਸ਼