ਕਰਪਲਵ ਸਾਖਾ ਬੀਚਾਰੈ
karapalav saakhaa beechaarai/karapalav sākhā bīchārai

ਪਰਿਭਾਸ਼ਾ

(ਰਾਮ ਬੇਣੀ) ਸੰਸਾਰ ਨੂੰ ਬ੍ਰਹਮਰੂਪ ਬਿਰਛ ਦੇ ਪੱਤੇ ਅਤੇ ਸ਼ਾਖ਼ਾ ਕਰਕੇ ਜਾਣੇ.
ਸਰੋਤ: ਮਹਾਨਕੋਸ਼