ਕਰਪਾ
karapaa/karapā

ਪਰਿਭਾਸ਼ਾ

ਸੰਗ੍ਯਾ- ਕਾਠ ਦੇ ਦਸਤੇ ਵਾਲਾ ਦੁਧਾਰਾ ਖੰਡਾ,#ਜੋ ਨੇਜੇ ਦੀ ਤਰਾਂ ਚਲਾਈਦਾ ਹੈ। ੨. ਕਰ (ਹੱਥ) ਦੀ ਪਾ (ਰਖ੍ਯਾ) ਕਰਨ ਵਾਲਾ. ਚਿਮਟਾ. ਦਸ੍ਤਪਨਾਹ (ਦਸਤਪਣਾ). ੩. ਦਸਤਾਨਾ.
ਸਰੋਤ: ਮਹਾਨਕੋਸ਼