ਕਰਪਾਲ
karapaala/karapāla

ਪਰਿਭਾਸ਼ਾ

ਸੰ. ਸੰਗ੍ਯਾ- ਮਹਿਸੂਲੀਆ. ਟੈਕਸ ਬਟੋਰਨ ਵਾਲਾ। ੨. ਦੇਖੋ, ਕਰਵਾਲ.
ਸਰੋਤ: ਮਹਾਨਕੋਸ਼

KARPÁL

ਅੰਗਰੇਜ਼ੀ ਵਿੱਚ ਅਰਥ2

s. m, The skull, the head, the forehead; fate:—karpál kiryá, s. f. See Kapál.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ