ਕਰਬ
karaba/karaba

ਪਰਿਭਾਸ਼ਾ

ਕਰਨਾ. "ਬਹੁਰ ਜੱਗ ਕੋ ਕਰਬ ਮਿਟਾਯੋ." (ਅਰਹੰਤਾਵ) ੨. ਅ਼. [کرب] ਸੰਗ੍ਯਾ- ਗ਼ਮ. ਰੰਜ. ਸ਼ੋਕ। ੩. ਦੁੱਖ। ੪. ਬੇਚੈਨੀ.
ਸਰੋਤ: ਮਹਾਨਕੋਸ਼

KARB

ਅੰਗਰੇਜ਼ੀ ਵਿੱਚ ਅਰਥ2

s. m, Dry stalk of bájrá and jawár.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ