ਕਰਬੂਰ
karaboora/karabūra

ਪਰਿਭਾਸ਼ਾ

ਸੰ. ਕਬੁਰ. ਸੰਗ੍ਯਾ- ਸੁਵਰਣ. ਸੋਨਾ। ੨. ਧਤੂਰਾ। ੩. ਜਲ। ੪. ਪਾਪ। ੫. ਦੈਤ੍ਯ. ਰਾਖਸ. "ਕਰਬੂਰ ਬਿਨਾਸੀ." (ਭਾਵਰਸਾਂਮ੍ਰਿਤ)
ਸਰੋਤ: ਮਹਾਨਕੋਸ਼