ਕਰਮਖੰਡ
karamakhanda/karamakhanda

ਪਰਿਭਾਸ਼ਾ

ਸੰਗ੍ਯਾ- ਕ੍ਰਿਪਾ ਦੇ ਦੇਸ਼. ਉਹ ਅਵਸਥਾ (ਅਥਵਾ ਭੂਮਿਕਾ), ਜਿਸ ਵਿੱਚ ਵਾਹਿਗੁਰੂ ਦੀ ਕ੍ਰਿਪਾ ਅਤੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ੨. ਕਰਮਯੋਗ ਦੀ ਭੂਮਿਕਾ. ਅ਼ਮਲ ਕਰਨ ਦਾ ਦਰਜਾ. "ਕਰਮਖੰਡ ਕੀ ਬਾਣੀ ਜੋਰੁ." (ਜਪੁ)
ਸਰੋਤ: ਮਹਾਨਕੋਸ਼