ਕਰਮਣੋ
karamano/karamano

ਪਰਿਭਾਸ਼ਾ

ਵਿ- ਕਿਰ੍‍ਮਨ੍‌. ਕਰਮੀ। ੨. ਕਰ੍‍ਮਣਯ ਕਰਮ ਕਰਨ ਵਿਚ ਲਾਇਕ਼. ਕਰਮ ਕਰਨ ਯੋਗ੍ਯ ੩. ਸੰਗ੍ਯਾ- ਕਰ੍‍ਮਨ੍‌. ਕਰਮ. ਕ੍ਰਿਯਾ. ਕੰਮ.
ਸਰੋਤ: ਮਹਾਨਕੋਸ਼