ਕਰਮਬਧ
karamabathha/karamabadhha

ਪਰਿਭਾਸ਼ਾ

ਕਰਮਬੱਧ. ਕਰਮਾਂ ਕਰਕੇ ਬੱਧਾ ਹੋਇਆ. "ਕਰਮਬਧ ਤੁਮ ਜੀਉ ਕਹਿਤ ਹੌ." (ਗੌਂਡ ਕਬੀਰ) ੨. ਕਰਮਾਂ ਦਾ ਬਧ (ਨਾਸ਼).
ਸਰੋਤ: ਮਹਾਨਕੋਸ਼