ਕਰਮਬਿਧਾਤਾ
karamabithhaataa/karamabidhhātā

ਪਰਿਭਾਸ਼ਾ

ਸੰ. कर्म्मविधातृ ਵਿ- ਕਰਮਾਂ ਦੇ ਕਾਇਦੇ ਬਣਾਉਣ ਵਾਲਾ. ਕਰਤਾਰ. "ਸਭਨਾ ਕਾ ਦਾਤਾ ਕਰਮਬਿਧਾਤਾ." (ਆਸਾ ਛੰਤ ਮਃ ੧)
ਸਰੋਤ: ਮਹਾਨਕੋਸ਼