ਕਰਮਭੂਮਿ
karamabhoomi/karamabhūmi

ਪਰਿਭਾਸ਼ਾ

ਸੰਗ੍ਯਾ- ਹਿੰਦੂਮਤ ਅਨੁਸਾਰ ਭਾਰਤ ਦੇਸ਼ ਵਿੰਧ੍ਯਾਚਲ ਅਤੇ ਹਿਮਾਲਯ ਦੇ ਵਿਚਲਾ ਦੇਸ਼. ਪੁਰਾਣਾਂ ਦਾ ਖ਼ਿਆਲ ਹੈ ਕਿ ਇਸ ਦੇਸ਼ ਦੇ ਕੀਤੇ ਕਰਮ ਹੋਰ ਦੇਸ਼ਾਂ ਵਿੱਚ ਭੋਗੀਦੇ ਹਨ. ਬਾਕੀ ਸਭ ਦੇਸ਼ ਭੋਗਭੂਮਿ ਹੈ. "ਕੇਤੀਆ ਕਰਮਭੂਮਿ ਮੇਰ ਕੇਤੇ." (ਜਪੁ) ੨. ਸਿੱਖਮਤ ਅਨੁਸਾਰ ਮਨੁੱਖਦੇਹ. "ਕਰਮਭੂਮਿ ਬੀਜਨ ਸੋ ਖਾਵਨ." (ਟੋਡੀ ਮਃ ੫)
ਸਰੋਤ: ਮਹਾਨਕੋਸ਼