ਕਰਮਵਿਪਾਕ
karamavipaaka/karamavipāka

ਪਰਿਭਾਸ਼ਾ

ਸੰਗ੍ਯਾ- ਕਰਮ ਦਾ ਫਲ। ੨. ਸੂਰਜ ਦਾ ਆਪਣੇ ਰਥਵਾਹੀ ਅਰੁਣ ਨੂੰ ਉਪਦੇਸ਼ ਕੀਤਾ ਇੱਕ ਗ੍ਰੰਥ, ਜਿਸ ਵਿੱਚ ਕਰਮਾਂ ਦੇ ਫਲਾਂ ਦਾ ਵਰਣਨ ਹੈ. "ਕਰਮਵਿਪਾਕ ਸੁ ਗ੍ਰੰਥ ਵਿਚਾਰੈਂ." (ਗੁਪ੍ਰਸੂ)
ਸਰੋਤ: ਮਹਾਨਕੋਸ਼