ਕਰਮਵੀਰ
karamaveera/karamavīra

ਪਰਿਭਾਸ਼ਾ

ਵਿ- ਕੰਮ ਕਰਨ ਵਿੱਚ ਬਹਾਦੁਰ. ਜਿਸ ਕੰਮ ਨੂੰ ਹੱਥ ਲਿਆ ਹੈ, ਉਸ ਨੂੰ ਅਨੇਕ ਵਿਘਨਾਂ ਅਤੇ ਕਲੇਸ਼ਾਂ ਤੋਂ ਨਾ ਤਿਆਗਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ.
ਸਰੋਤ: ਮਹਾਨਕੋਸ਼