ਕਰਮਾਂਤਕ
karamaantaka/karamāntaka

ਪਰਿਭਾਸ਼ਾ

ਕਰਮਾਂ ਦਾ ਅੰਤਕ (ਨਾਸ਼ਕ) ਗ੍ਯਾਨ. "ਗਿਆਨੁ ਭਇਆ ਤਹ ਕਰਮਹਿ ਨਾਸ." (ਭੈਰ ਰਵਿਦਾਸ)
ਸਰੋਤ: ਮਹਾਨਕੋਸ਼