ਕਰਮਾਉ
karamaau/karamāu

ਪਰਿਭਾਸ਼ਾ

ਕਰਮ। ੨. ਯਤਨ. ਕੋਸ਼ਿਸ਼. ਘਾਲ. ਕਰਣੀ. "ਜਿਸੁ ਗੁਰੁ ਸਾਚਾ ਭੇਟੀਐ ਭਾਈ, ਪੂਰਾ ਤਿਸੁ ਕਰਮਾਉ." (ਸੋਰ ਅਃ ਮਃ ੫)
ਸਰੋਤ: ਮਹਾਨਕੋਸ਼