ਕਰਮਾਕਾਰੀ
karamaakaaree/karamākārī

ਪਰਿਭਾਸ਼ਾ

ਵਿ- ਕਰਮਕਰਤਾ. ਕਰਮਕਾਂਡੀ. "ਸੁਣਿ ਪੰਡਿਤ ਕਰਮਾਕਾਰੀ।" (ਸੋਰ ਅਃ ਮਃ ੧)
ਸਰੋਤ: ਮਹਾਨਕੋਸ਼