ਕਰਮਾਤਾ
karamaataa/karamātā

ਪਰਿਭਾਸ਼ਾ

ਵਿ- ਕਰਮਰਤ. ਕਰਮ ਵਿੱਚ ਲੱਗਿਆ ਹੋਇਆ. "ਪੂਰਕ ਕੁੰਭਕ ਰੇਚਕ ਕਰਮਾਤਾ." (ਬਾਵਨ) ੨. ਸੰ. कर्माता ਕਰਮਾਂ ਦੇ ਗ੍ਰਹਣ ਕਰਨ ਵਾਲਾ.
ਸਰੋਤ: ਮਹਾਨਕੋਸ਼