ਕਰਮਿਆ
karamiaa/karamiā

ਪਰਿਭਾਸ਼ਾ

ਸੰ. ਕ੍ਰਮਾਗਤ. ਵਿ- ਸਿਲਸਿਲੇਵਾਰ ਕਿਸੇ ਰੂਪ ਨੂੰ ਪ੍ਰਾਪਤ ਹੋਇਆ. "ਕਿਰਤ ਰੇਖ ਕਰਿ ਕਰਮਿਆ." (ਬਸੰ ਅਃ ਮਃ ੫) ੨. ਕਰਮਕਰਤਾ। ੩. ਕਰਮਕਾਂਡੀ.
ਸਰੋਤ: ਮਹਾਨਕੋਸ਼