ਕਰਮੁਕ
karamuka/karamuka

ਪਰਿਭਾਸ਼ਾ

ਦੇਖੋ, ਕਾਰਮੁਕ. "ਕਰਮੁਕੰ ਉਧੰ." (ਚੰਡੀ ੨) ਉੱਚਾ ਕੀਤਾ ਹੋਇਆ ਧਨੁਖ.
ਸਰੋਤ: ਮਹਾਨਕੋਸ਼