ਕਰਮੇਂਦ੍ਰਿਯ
karamaynthriya/karamēndhriya

ਪਰਿਭਾਸ਼ਾ

ਸੰ. कर्म्मेन्दि्रय ਸੰਗ੍ਯਾ- ਕੰਮ ਕਰਨ ਦੇ ਇੰਦ੍ਰਿਯ ਹੱਥ, ਪੈਰ, ਮੂੰਹ, ਗੁਦਾ ਅਤੇ ਲਿੰਗ.
ਸਰੋਤ: ਮਹਾਨਕੋਸ਼