ਕਰਮੋ
karamo/karamo

ਪਰਿਭਾਸ਼ਾ

ਬਾਬਾ ਪ੍ਰਿਥੀਚੰਦ ਜੀ ਦੀ ਧਰਮਪਤਨੀ ਅਤੇ ਮੇਹਰਬਾਨ ਦੀ ਮਾਤਾ, ਜਿਸ ਨੇ ਪਤੀ ਨੂੰ ਪ੍ਰੇਰਕੇ ਖਿਡਾਵੇ ਬ੍ਰਾਹਮਣ ਦੀ ਹੱਥੀਂ ਗੁਰੂ ਹਰਿਗੋਬਿੰਦ ਜੀ ਲਈ ਦਹੀਂ ਵਿੱਚ ਜ਼ਹਿਰ ਮਿਲਵਾਈ ਸੀ. "ਧਿਕ ਧਿਕ ਕਰਮੋ ਕੀਨ ਕੁਕਰਮੋ, ਹਤੇ ਬਾਲ ਕ੍ਯਾ ਕਰ ਮੋ ਆਇ?" (ਗੁਪ੍ਰਸੂ)
ਸਰੋਤ: ਮਹਾਨਕੋਸ਼