ਕਰਮ ਧਰਮ
karam thharama/karam dhharama

ਪਰਿਭਾਸ਼ਾ

ਵਿ- ਵਿਹਾਰ ਅਤੇ ਪਰਮਾਰਥ. "ਕਰਮ ਧਰਮ ਕੀ ਸਾਰ ਨ ਜਾਣੈ, ਸੁਰਤਿ ਮੁਕਤਿ ਕਿਉ ਪਾਈਐ." (ਆਸਾ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : کرم دھرم

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

religious belief and practice, orthodoxy
ਸਰੋਤ: ਪੰਜਾਬੀ ਸ਼ਬਦਕੋਸ਼