ਕਰਯਾਰ
karayaara/karēāra

ਪਰਿਭਾਸ਼ਾ

ਕਰਵਾਲ ਦੀ ਥਾਂ ਇਹ ਸ਼ਬਦ ਆਇਆ ਹੈ. ਤਲਵਾਰ. ਕ੍ਰਿਪਾਣ. "ਆਨ ਪਰ੍ਯੋ ਕਰਯਾਰ ਨਿਕਾਰੇ." (ਚਰਿਤ੍ਰ ੫੧) ਦੇਖੋ, ਕਰਵਾਲ.
ਸਰੋਤ: ਮਹਾਨਕੋਸ਼