ਕਰਲਾਉਣਾ
karalaaunaa/karalāunā

ਪਰਿਭਾਸ਼ਾ

ਕ੍ਰਿ- ਕਰ (ਮਹਿਸੂਲ- ਟੈਕ੍‌ਸ) ਲਾਉਣਾ। ੨. ਕਾਰੁਨ੍ਯਪ੍ਰਲਾਪ ਕਰਨਾ. ਦੇਖੋ, ਕਰਲਾਪ ਅਤੇ ਕੁਰਲਾਉਣਾ. "ਮਾਰ ਪਈ ਕਰਲਾਣੇ." (ਆਸਾ ਮਃ ੧)
ਸਰੋਤ: ਮਹਾਨਕੋਸ਼

KARLÁUṈÁ

ਅੰਗਰੇਜ਼ੀ ਵਿੱਚ ਅਰਥ2

v. a, To cry out, to weep; i. q. Kurláuṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ