ਕਰਲਾਪ
karalaapa/karalāpa

ਪਰਿਭਾਸ਼ਾ

ਸੰ. ਕਾਰੁਣ੍ਯਪ੍ਰਲਾਪ. ਸੰਗ੍ਯਾ- ਦੁਖ ਭਰੀ ਪੁਕਾਰ. ਐਸਾ ਵਿਲਾਪ, ਜਿਸ ਨੂੰ ਸੁਣਕੇ ਕ੍ਰਿਪਾ ਆ ਜਾਵੇ.
ਸਰੋਤ: ਮਹਾਨਕੋਸ਼