ਕਰਾਲ
karaala/karāla

ਪਰਿਭਾਸ਼ਾ

ਸੰ. ਵਿ- ਭਯਾਨਕ. ਭਯੰਕਰ. ਡਰਾਉਣਾ। ੨. ਸੰਗ੍ਯਾ- ਰਾਵਣ ਦਾ ਇੱਕ ਮੰਤ੍ਰੀ.
ਸਰੋਤ: ਮਹਾਨਕੋਸ਼