ਕਰਿੱਝਣਾ

ਸ਼ਾਹਮੁਖੀ : کرِجھّنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be peevish, sullen, angry, vexed; to fret, grudge, grieve
ਸਰੋਤ: ਪੰਜਾਬੀ ਸ਼ਬਦਕੋਸ਼