ਪਰਿਭਾਸ਼ਾ
ਸੰ. करङ्क ਸੰਗ੍ਯਾ- ਸ਼ਰੀਰ ਦੀਆਂ ਹੱਡੀਆਂ ਦਾ ਪਿੰਜਰ. "ਕਰੰਗੀ ਲਗਾ ਹੰਸ." (ਵਾਰ ਸੂਹੀ ਮਃ ੧) ਹੰਸਰੂਪ ਜੀਵ, ਜੋ ਮੋਤੀ (ਸ਼ੁਭ ਗੁਣ) ਚੁਗਣ ਵਾਲਾ ਸੀ, ਵਿਸੇਰੂਪ ਕਰੰਗਾਂ ਨੂੰ ਚੂੰਡਦਾ ਹੈ. "ਕਰੰਗ ਬਿਖੂ ਮੁਖਿ ਲਾਈਐ." (ਰਾਮ ਮਃ ੪)
ਸਰੋਤ: ਮਹਾਨਕੋਸ਼
KARAṆG
ਅੰਗਰੇਜ਼ੀ ਵਿੱਚ ਅਰਥ2
s. m, skeleton; met. a very lean person; a carcass.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ